Valuable life lessons with Punjabi counting.
SIKHVILLE in its edutainment series presents another Punjabi rhyme.
Sing along with your children, you’ll love it.
ਪੰਜਾਬੀ ਗਿਣਤੀ ਨਾਲ ਜ਼ਿੰਦਗੀ ਦੇ ਕੁਝ ਅਨਮੋਲ ਗੁਣ। ਵਿਸਮਾਦ ਵੱਲੋਂ ਪੇਸ਼ ਹੈ ਇੱਕ ਹੋਰ ਪੰਜਾਬੀ ਬਾਲ ਗੀਤ। ਆਪਣੇ ਬੱਚਿਆ ਨਾਲ ਗਾਉ, ਘਰ ਵਿੱਚ ਖੁਸ਼ੀਆਂ ਖੇੜੇ ਦੇ ਪਲ ਲਿਆਉ।