ਤਾਰੇ ਹਮੇਸ਼ਾ ਇੱਕ ਅਸਚਰਜਤਾ ਦੇ ਅਹਿਸਾਸ ਵਿੱਚ ਲੈ ਜਾਂਦੇ ਹਨ। ਇਹ ਹਰ ਸੱਭਿਅਤਾ ਦੇ ਲੋਕ-ਕਥਾ ਦਾ ਅੰਗ ਰਹੇ ਹਨ। ਵਿਸਮਾਦ ਦਾ ਨਵਾਂ ਬਾਲਗੀਤ ਤਾਰਿਆਂ ਦੀ ਦੁਨੀਆ ਦੀ ਅਨੂਠੀ ਸੈਰ ਹੈ।
Stars fill us with wonder and awe. In every culture stars are part of folklore in one way or the other. It's time to be enchanted with the first STAR rhyme by Vismaad.